Download meherbani debi makhsoospuri biography
Stream Debi Makhsoospuri - Meharbani by Chandan Kalia on desktop and mobile.!
ਅਸਲ ਨਾਮ | ਗੁਰਦੇਵ ਸਿੰਘ ਗਿੱਲ |
ਜਨਮ | 10 ਜੂਨ I966 |
ਪਤਨੀ | ਪ੍ਰਬ ਦਿਆਲ |
ਪੇਸ਼ਾ | ਲੇਖਕ, ਸ਼ਾਯਰ, ਅਤੇ ਸਿੰਗਰ |
ਬੇਟੀਆਂ | ਤਿਨ ਬੇਟੀਆਂ |
ਦੇਬੀ ਮਖਸੂਸਪੁਰੀ ਕੌਣ ਸਨDEBI MAKHSOOSPURI BIO
ਦੇਬੀ ਮਖਸੂਸਪੁਰੀ ਇਕ ਲੇਖਕ, ਸ਼ਾਯਰ, ਅਤੇ ਸਿੰਗਰ ਸਨ !
Listen to music from Debi Makhsoospuri.
ਦੇਬੀ ਮਖਸੂਸਪੁਰੀ ਦਾ ਜਨਮ 10 ਜੂਨ I966 ਜਿਲਾ ਹੋਸ਼ਿਆਰਪੂਰ ਮਖਸੂਸਪੁਰ ਵਿਚ ਹੋਇਆ ! ਇਨ੍ਹ ਦੇ ਪਰਿਵਾਰ ਵਾਲਿਆਂ ਨੇ ਇਨ੍ਹ ਦਾ ਨਾਮ ਗੁਰਦੇਵ ਸਿੰਘ ਗਿੱਲ ਰੱਖਿਆ ਸੀ ਇਨ੍ਹ ਦਾ ਵਿਆਹ ਪ੍ਰਬ ਦਿਆਲ ਕੌਰ ਨਾਲ ਹੋਇਆ ਵਿਆਹ ਤੋਂ ਬਾਦ ਇਨ੍ਹ ਦੇ ਘਰ ਤਿਨ ਬੇਟੀਆਂ ਨੇ ਜਨਮ ਲਿਆ ਇਹ ਆਪਣੀ ਫੈਮਿਲੀ ਦੇ ਨਾਲ ਕੈਨੇਡਾ ਵਿਚ ਰਹਿੰਦੇ ਨੇ !
DEBIMAKHSOOSPURI.COM
ਦੇਬੀ ਮਖਸੂਸਪੁਰੀ ਦੀ ਸਿਖਿਆ DEBI MAKHSOOSPURI STUDY
ਦੇਬੀ ਮਖਸੂਸਪੁਰੀ ਨੇ ਆਪਣੀ ਸਕੂਲ ਦੀ ਸਿਖਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਕੀਤੀ ਇਸਤੋਂ ਬਾਦ ਇਨ੍ਹ ਨੇ DAV ਕਾਲਜ ਤੋਂ ਆਪਣੀ ਡਿਗਰੀ ਕੀਤੀ ਜਦੋ ਦੇਬੀ ਪੜਾਈ ਕਰ ਰਹੇ ਸੀ ਤੇ ਇਨ੍ਹ ਦਾ ਪਰਿਵਾਰ UP ਵਿਚ ਆਪਣੇ ਫਾਰਮ ਹਾਊਸ ਚਲੇਗੇ ਇਹ ਆਪਣੇ ਪਿੰਡ ਵਿਚ ਹੀ ਆਪਣੇ ਚਾਚਾ ਜੀ ਕੋਲ ਰਹੇ !
ਦੇਬੀ ਮਖਸੂਸਪੁਰੀ ਦਾ ਬਚਪਨDEBI MAKHSOOSPURI CHILDHOOD
ਦੇਬੀ ਮਖਸੂਸਪੁਰੀ ਨੂੰ ਬਚਪਨ ਤੋਂ ਹੀ ਗੋਣਾ ਪਸੰਦ ਸੀ ਦੋਸਤ ਅਤੇ ਪਰਿਵਾਰ ਵਿਚ ਅਕਸਰ ਇਹ ਗਾਣੇ ਗੋਂਦੇ ਰਹਿੰਦੇ ਸਨ !
ਦੇਵੀ ਮਖਸੂਸਪੁਰੀ ਨੂੰ ਕਿਤਾਬਾਂ ਪੜਨ ਦਾ ਵੀ ਬੋਹੋਤ ਸ਼ੋਂਕ ਹੈ